ਕਸਮੇ ਸੁਣ ਕੇ ਨੀਂਦਰ ਉੱਡ ਗਈ ਸੁੱਤਾ ਮੋਇਆ − ਇਕ ਬਰਾਬਰ I swear, I lost my sleep when I heard Slept, died — one and the same -Tajammul Kaleem
View On WordPress
Alisa U Zemlji Chuda

JVL
almost home

blake kathryn
ojovivo
cherry valley forever
noise dept.
$LAYYYTER
"I'm Dorothy Gale from Kansas"
TVSTRANGERTHINGS
art blog(derogatory)
Misplaced Lens Cap

#extradirty

@theartofmadeline

Product Placement

oozey mess

Origami Around
NASA
let's talk about Bridgerton tea, my ask is open
Lint Roller? I Barely Know Her
seen from United States
seen from Malaysia

seen from Malaysia

seen from United States

seen from United States

seen from United States
seen from United States
seen from United States

seen from United Kingdom

seen from United States
seen from United States

seen from T1

seen from United States
seen from United States
seen from United States

seen from United Kingdom
seen from United Kingdom
seen from United States

seen from Netherlands

seen from United Kingdom
@jasdeep
ਕਸਮੇ ਸੁਣ ਕੇ ਨੀਂਦਰ ਉੱਡ ਗਈ ਸੁੱਤਾ ਮੋਇਆ − ਇਕ ਬਰਾਬਰ I swear, I lost my sleep when I heard Slept, died — one and the same -Tajammul Kaleem
View On WordPress

Anya is live and ready to show you everything. Watch her strip, dance, and perform exclusive shows just for you. Interact in real-time and make your fantasies come true.
Free to watch • No registration required • HD streaming
ਇੱਕੋ-ਇਕ ਕਹਾਣੀ ਦਾ ਨੁਕਸਾਨ
On International Translation Day, sharing Punjabi translation of Chimamanda Ngozi Adichie's Ted talk "Danger of a Single Story" Translated into Punjabi by Jashanpreet Kaur Published by Kirrt https://trolleytimes.com/product/sun-sakhiye/
ਚਿਮਾਮਾਂਡਾ ਙੋਜ਼ੀ ਅਡੀਚੇ ਸਿਆਣ ਅਤੇ ਅਨੁਵਾਦ: ਜਸ਼ਨਪ੍ਰੀਤ ਕੌਰਸਿਆਣ: ਦੁਨੀਆ ਕੀ ਹੈ? ਜ਼ਿੰਦਗੀ ਕੀ ਹੈ? ਤੁਸੀਂ ਕੀ ਹੋ? ਕਹਾਣੀ, ਕਹਾਣੀ! ਹਾਂ, ਕਹਾਣੀ। “ਕਹਾਣੀ” ਕਿੱਡੀ ਰੌਚਕ ਤੇ ਚੰਚਲ ਕਲਾ ਹੈ। ਕਦੇ ਲਿਖਤੀ ਅਤੇ ਕਦੇ ਮੌਖਿਕ ਵੰਨਗੀ ਬਣ ਕੇ ਟੱਕਰਦੀ ਹੈ। ਕਈ ਵਾਰ ਇੱਕੋ ਸਤਰ ’ਚ ਸਮੋਈ, ਕਈ ਵਾਰ ਜ਼ਿੰਦਗੀ ਜਿੱਡੀ ਲੰਮੇਰੀ। ਇਹ ਕਿਸੇ ਵੀ ਉਮਰ ਦੇ ਪਾਠਕ ਦੇ ਰੋਜ਼ਾਨਾ ਜੀਵਨ ’ਚ ਕੰਮ ਆਉਣ ਵਾਲਾ ਸਬਕ ਹੈ। ਆਪਣੀ ਇਸ ਗੱਲ-ਬਾਤ ਰਾਹੀਂ ਅਡੀਚੀ ਰੰਗ-ਬਿਰੰਗੇਪਣ ਨੂੰ ਮਾਨਣ ਦਾ ਨਜ਼ਰੀਆ ਅਪਨਾਉਣ ਦੀ…
View On WordPress
ਪੰਜਾਬੀ ਫ਼ਿਲਮਾਂ ਦਾ ਗ਼ੈਰ ਰਸਮੀ ਜਾਇਜ਼ਾ
ਪਾਸ਼ ਕੌਣ ਪੰਜਾਬੀ ਹੈ ਜੋ ਇੰਦਰਾ ਬਿੱਲੀ ਦੇ ਨਾਂ ਨੂੰ ਭੁੱਲ ਜਾਣਾ ਨਹੀਂ ਚਾਹੇਗਾ? ਕੇਡਾ ਅਫ਼ਸੋਸਨਾਕ ਹਾਦਸਾ ਹੈ ਕਿ ਬਿੱਲੀ ਕੁ ਜਿੱਡੇ ਕੱਦ ਵਾਲੀ ਇਹ ਔਰਤ ਡੇਢ ਦਹਾਕੇ ਦੇ ਲੱਗਭੱਗ ਫ਼ਿਲਮਾਂ ਵਿਚ ਪੰਜਾਬਣ ਦੀ ਪ੍ਰਤੀਨਿਧਤਾ ਕਰਦੀ ਆ ਰਹੀ ਹੈ। ਜਿਨ੍ਹਾਂ ਨੇ ‘ਮੰਗਤੀ’ (1942) ਵਿਚ ਮੁਮਤਾਜ਼ ਸ਼ਾਂਤੀ ਨੂੰ, ‘ਗਵਾਂਢੀ’(1942), ‘ਮੇਰਾ ਮਾਹੀ’ (1941) ਅਤੇ ‘ਪਟਵਾਰੀ’ (1942)ਵਿਚ ਮਨੋਰਮਾ ਨੂੰ, ‘ਦੁੱਲਾ ਭੱਟੀ’ (1940) ਤੇ ‘ਸਹਿਤੀ ਮੁਰਾਦ’ (1941) ਵਿਚ ਰਾਗਨੀ ਨੂੰ ਤੱਕਿਆ ਹੋਇਆ ਸੀ ਉਹ ਲੱਗਭਗ ਸਾਰੇ…
View On WordPress
Qaim Deen
Photo: Umair Ghani Punjabi Translation of an Urdu short story by Ali Akbar Natiq Download the Gurmukhi PDF Published in Punjabi literary journal Wahga 6, October-December 2017, ISSN 2454-7344
View On WordPress
Where does this all lead? In the end, to crisis and collapse. Increased control over society means the atrophy of ‘feedback mechanisms’. Once elections become pure fiction and the media are on a tight leash, the authorities lose all sense of what is happening in the country. The strengthening of control leads, ‘dialectically’, to a loss of control. The quality of the elite deteriorates, due to systematic promotion of the weakest and most servile. Corruption reaches monstrous proportions. Legitimacy disappears, since there is no alternative ideology and democracy itself becomes an increasingly transparent fiction. Moreover, as societies develop, the psychological bases for imitation democracy are eroded. What had seemed incredible freedom in 1991—for example, the ability to travel overseas—has now become the norm, and it becomes more and more difficult for new generations to be satisfied with imitation democracy. - Dmitri Furman
What are the differences, and the commonalities, between the states that broke away from the USSR in 1991? Russia’s leading expert on the CI

Anya is live and ready to show you everything. Watch her strip, dance, and perform exclusive shows just for you. Interact in real-time and make your fantasies come true.
Free to watch • No registration required • HD streaming
ਭਗਤ ਸਿੰਘ ਦੀ ਕਮੀਜ਼ ਤੇ ਚੰਬੇਲੀ ਦੀ ਕਲੀ
ਭਗਤ ਸਿੰਘ ਦੀ ਕਮੀਜ਼ ਤੇ ਚੰਬੇਲੀ ਦੀ ਕਲੀ ਸਮਝ ਨਹੀਂ ਸੀ ਆਂਦੀ ਫ਼ੋਟੋ ਲਾਹਵਾਂ ਤਾਂ ਕਿੰਜ ਲਾਹਵਾਂ ਕਿਸ ਬਿਧ ਰੱਖਾਂ ਕਿਸ ਬਿਧ ਚਾਵਾਂ ਨੂਰਾਨੀ ਬੰਦਾ ਝੱਗਾ ਖ਼ਾਕੀ ਛਡ ਤੁਰਿਆ ਅਣਮੋਲ ਨਿਸ਼ਾਨੀ
Bhagat Singh’s Shirt, Ludhiana, November 2009 – Picture Amarjit Chandan ਅਮਰਜੀਤ ਚੰਦਨ ਭਗਤ ਸਿੰਘ ਦੀ ਕਮੀਜ਼ ਤੇ ਚੰਬੇਲੀ ਦੀ ਕਲੀ ਸਮਝ ਨਹੀਂ ਸੀ ਆਂਦੀ ਫ਼ੋਟੋ ਲਾਹਵਾਂ ਤਾਂ ਕਿੰਜ ਲਾਹਵਾਂਕਿਸ ਬਿਧ ਰੱਖਾਂ ਕਿਸ ਬਿਧ ਚਾਵਾਂਨੂਰਾਨੀ ਬੰਦਾ ਝੱਗਾ ਖ਼ਾਕੀਛਡ ਤੁਰਿਆ ਅਣਮੋਲ ਨਿਸ਼ਾਨੀ ਚੰਬੇਲੀ ਦੀ ਛਾਵੇਂ ਵਿਹੜੇ ਦੇ ਵਿਚ ਮੈਂਝਕਦੇ ਝਕਦੇ ਕਮੀਜ਼ ਵਿਛਾਈ ਫ਼ਰਸ਼ ‘ਤੇ ਰਖ ਕੇ ਚਿੱਟੀ ਚੱਦਰਬੋਝੇ ਵਿਚ ਸਨ ਦਿਲ ਧੜਕਣਾਂਵਸਤਰ ਨਿੱਘਾ ਲੱਗਾ ਜਿਉਂ ਬੰਦਾ ਝੱਗਾ ਲਾਹ ਕੇ ਹੁਣੇ ਗਿਆ ਹੈਮੁੜ…
View On WordPress
ਮਿਹਰਬਾਨ ਜੱਜ ਸਾਹਿਬ, ਉਹ ਸੋਮਵਾਰ ਹੁਣ ਨਹੀਂ ਆਵੇਗਾ - ਸਵਰਾਜਬੀਰ
ਮਿਹਰਬਾਨ ਜੱਜ ਸਾਹਿਬ, ਉਹ ਸੋਮਵਾਰ ਹੁਣ ਨਹੀਂ ਆਵੇਗਾ – ਸਵਰਾਜਬੀਰ
ਨਤਾਸ਼ਾ ਨਰਵਾਲ ਆਪਣੇ ਪਿਤਾ ਮਹਾਵੀਰ ਨਰਵਾਲ ਨਾਲ਼ ਮਿਹਰਬਾਨ ਜੱਜ ਸਾਹਿਬ ਸਵਰਾਜਬੀਰ ਮਿਹਰਬਾਨ ਜੱਜ ਸਾਹਿਬਮਹਾਵੀਰ ਨਰਵਾਲ ਮਰ ਗਿਐਹਾਂ, ਜੱਜ ਸਾਹਿਬਨਤਾਸ਼ਾ ਦਾ ਪਿਉਇਸ ਜੱਗ ‘ਚ ਨਹੀਂ ਰਿਹਾ। ਮਿਹਰਬਾਨ ਜੱਜ ਸਾਹਿਬਉਹ ਧੀ ਧਿਆਣੀਪਿਛਲੇ ਦਿਨੀਂਤੁਹਾਡੇ ਦਰਬਾਰ ‘ਚ ਆਈ ਸੀਉਸ ਨੇ ਇਹ ਨਹੀਂ ਸੀ ਕਿਹਾਕਿ ਮੇਰੇ ‘ਤੇ ਮੁਕੱਦਮਾ ਨਾ ਚਲਾਓਉਸ ਨੇ ਇਹ ਨਹੀਂ ਸੀ ਕਿਹਾਕਿ ਮੈਨੂੰ ਦੋਸ਼ ਮੁਕਤ ਕਰ ਦਿਓਉਸ ਦੇ ਵਕੀਲ ਨੇ ਮਿੰਨਤ ਕੀਤੀ ਸੀਕਿ ਉਸ ਨੂੰ ਦੇ ਦਿਓ ਦੋ ਪਲਉਸ ਨੇ ਆਪਣੇ ਪਿਓ ਦਾ ਮੂੰਹ ਵੇਖਣੈਉਸ ਦੇ ਨਾਲ ਦੋ…
View On WordPress
ਵੱਤ ਨ ਦੁਨੀਆਂ ਆਵਣ । ਸਦਾ ਨ ਫੁਲੇ ਤੋਰੀਆ, ਸਦਾ ਨ ਲੱਗੇ ਸਾਵਣ ।ਰਹਾਉ। ਏਹ ਜੋਬਨ ਤੇਰਾ ਚਾਰ ਦਿਹਾੜੇ, ਕਾਹੇ ਕੂੰ ਝੂਠ ਕਮਾਵਣ । ਪੇਵਕੜੈ ਦਿਨ ਚਾਰ ਦਿਹਾੜੇ, ਅਲਬਤ ਸਹੁਰੇ ਜਾਵਣ । ਸ਼ਾਹ ਹੁਸੈਨ ਫ਼ਕੀਰ ਸਾਂਈਂ ਦਾ, ਜੰਗਲ ਜਾਇ ਸਮਾਵਣ । AsaaN bohar na dunya aavna Sadaa na phulan torya sadaa na lagde ni sauna (rehao) So-i kam vichaar ke kijay jaaN te ant nahiN pachtavana Kahe Hussain faqeer sunae ke asaaN khak de naal samauna Illustration from a Ragamala Series (Garland of Musical Modes) late 18th century India (Punjab Hills) Met Museum, New York https://sayshussain.wordpress.com/2020/11/18/wat-na-dunia-aawan/ https://www.instagram.com/p/CICRXG_nCrA/?igshid=15lp6mmdyu00c
ਜਹਾਂ ਦੇਖੋ ਤਹਾਂ ਕਪਟ ਹੈ, ਕਹੂੰ ਨ ਪਇਓ ਚੈਨ। ਦਗ਼ਾਬਾਜ਼ ਸੰਸਾਰ ਤੇ, ਗੋਸ਼ਾ ਪਕੜਿ ਹੁਸੈਨ ।ਰਹਾਉ। ਮਨ ਚਾਹੇ ਮਹਿਬੂਬ ਕੋ, ਤਨ ਚਾਹੇ ਸੁਖ ਚੈਨ ।1। ਦੋਇ ਰਾਜੇ ਕੀ ਸੀਂਧ ਮੈਂ, ਕੈਸੇ ਬਣੇ ਹੁਸੈਨ ।2। جہاں دیکھو تہاں کپٹ ہے، کہوں ن پئیو چین ۔ دغاباز سنسار تے، گوشہ پکڑِ حسین ۔رہاؤ۔ من چاہے محبوب کو، تن چاہے سکھ چین ۔1۔ دوئ راجے کی سیندھ میں کیسے بنے حسین ۔2۔ Painting Abhisarika Nayika (“The Heroine Going to Meet Her Lover at an Appointed Place”). Opaque watercolour and gold on paper. Attribution to Mola Ram of Garhwal was made by a descendant of the artist, Balak Ram Sah. circa 1800. Museaum Of Fine Arts, Boston https://sayshussain.wordpress.com/2020/11/03/jahan-dekho-tahan-kapat-hai/ https://www.instagram.com/p/CHLNF-ZnQjA/?igshid=ehogwp2c11iv
ਚੰਦੇ ਹਜਾਰ ਆਲਮੁ ਤੂੰ ਕੇਹੜੀਆਂ ਕੁੜੇ । ਚਰੇਂਦੀ ਆਈ ਲੇਲੜੇ, ਤੁਮੇਂਦੀ ਉੱਨ ਕੁੜੇ ।ਰਹਾਉ। ਉੱਚੀ ਘਾਟੀ ਚੜ੍ਹਦਿਆਂ, ਤੇਰੇ ਕੰਡੇ ਪੈਰ ਪੁੜੇ । ਤੈਂ ਜੇਹਾ ਮੈਂ ਕੋਈ ਨ ਡਿੱਠਾ, ਅੱਗੇ ਹੋਇ ਮੁੜੇ ।1। ਬਿਨਾਂ ਅਮਲਾਂ ਆਦਮੀ, ਵੈਂਦੇ ਕੱਖੁ ਲੁੜੇ । ਪੀਰ ਪੈਕੰਬਰ ਅਉਲੀਏ, ਦਰਗਹ ਜਾਇ ਵੜੇ ।2। ਸਭੇ ਪਾਣੀ ਹਾਰੀਆਂ, ਰੰਗਾ ਰੰਗ ਘੜੇ । ਸ਼ਾਹ ਹੁਸੈਨ ਫ਼ਕੀਰ ਸਾਈਂ ਦਾ, ਦਰਗਹ ਵੰਜ ਖੜੇ ।3। چندیں ہزار عالمُ توں کیہڑیاں کڑے ۔ چریندی آئی لیلڑے، تمیندی انّ کڑے ۔رہاؤ۔ اچی گھاٹی چڑھدیاں، تیرے کنڈے پیر پڑے ۔ تیں جیہا میں کوئی ن ڈٹھا، اگے ہوئِ مڑے ۔1۔ بناں عملاں آدمی، ویندے ککھُ لڑے ۔ پیر پیکمبر اؤلیئے، درگہ جائ وڑے ۔2۔ سبھے پانی ہاریاں، رنگا رنگ گھڑے ۔ شاہ حسین فقیر سائیں دا، درگہ ونج کھڑے ۔3۔ Luigi Chialiva (Swiss, 1842–1914), Shepherdess with her flock, oil on panel https://sayshussain.wordpress.com/2020/10/21/chande-hazaar-aalam/ https://www.instagram.com/p/CGmoAZuHQwT/?igshid=1sxgdnubc924n

Anya is live and ready to show you everything. Watch her strip, dance, and perform exclusive shows just for you. Interact in real-time and make your fantasies come true.
Free to watch • No registration required • HD streaming
ਦੁਨੀਆਂ ਜੀਵਣ ਚਾਰ ਦਿਹਾੜੇ, ਕਉਣ ਕਿਸ ਨਾਲ ਰੁੱਸੇ ।ਰਹਾਉ। ਜਿਹ ਵੱਲ ਵੰਜਾਂ ਮਉਤ ਤਿਤੇ ਵੱਲ, ਜੀਵਨ ਕੋਈ ਨ ਦੱਸੇ ।1। ਸਰ ਪਰ ਲੱਦਣਾ ਏਸ ਜਹਾਨੋਂ, ਰਹਿਣਾ ਨਾਹੀਂ ਕਿੱਸੇ ।2। ਕਹੈ ਹੁਸੈਨ ਫ਼ਕੀਰ ਸਾਈਂ ਦਾ, ਮਉਤ ਵਟੈਂਦੜੀ ਰੱਸੇ ।3। دنیاں جیون چار دہاڑے، کؤن کس نال رسے ۔رہاؤ۔ جہ ولّ ونجاں مؤت تتے ولّ، جیون کوئی ن دسے ۔1۔ سر پر لدنا ایس جہانوں، رہنا ناہیں قصے ۔2۔ کہےَ حسین فقیر سائیں دا، مؤت وٹیندڑی رسے ۔3۔ Gustav Klimt (1862–1918), “Tod und Leben” Death and Life, oil on canvas, 1910/15, Leopold Museum, Vienna https://sayshussain.wordpress.com/2020/10/12/kaun-kise-naal-russe/ https://www.instagram.com/p/CGWTQ05HpEQ/?igshid=1xnzfvhb7d4an
ਜਾਂ ਜੀਵੈਂ ਤਾਂ ਡਰਦਾ ਰਹੁ ਵੋ ।ਰਹਾਉ। ਬਾਂਦਰ ਬਾਜੀ ਕਰੈ ਬਜਾਰੀ, ਸਹਿਲ ਨਹੀਂ ਉਥੈ ਲਾਵਨ ਯਾਰੀ, ਰਹੁ ਵੋ ਅਡਕ ਵਛੇੜ ਅਨਾੜੀ, ਕਢਿ ਨ ਗਰਦਨ ਸਿਧਾ ਵਹੁ ਵੋ ।1। ਨੇਹੀ ਸਿਰ ਤੇ ਨਾਉਂ ਧਰਾਵਨ, ਬਲਦੀ ਆਤਸ਼ ਨੂੰ ਹਥਿ ਪਾਵਨ, ਆਹੀਂ ਕੱਢਣ ਤੇ ਕੂਕ ਸੁਣਾਵਨ, ਗਲਿ ਨ ਤੈਨੂੰ ਬਣਦੀ ਓਹੁ ਵੋ ।2। ਦਰ ਮੈਦਾਨ ਮੁਹੱਬਤ ਜਾਤੀ, ਸਹਿਲ ਨਹੀਂ ਉਥੇ ਪਾਵਨ ਝਾਤੀ, ਜੈਂ ਤੇ ਬਿਰਹੁ ਵਗਾਵੈ ਕਾਤੀ, ਮੁਢਿ ਕਲੇਜੇ ਦੇ ਅੰਦਰ ਡਹੁ ਵੋ ।3। ਅਸਲੀ ਇਸ਼ਕ ਮਿੱਤਰਾਂ ਦਾ ਏਹਾ, ਪਹਲੇ ਮਾਰ ਸੁਕਾਵਨ ਦੇਹਾ, ਸਹਲ ਨਹੀਂ ਉਥੈ ਲਾਵਨ ਨੇਹਾ, ਜੇ ਲਾਇਓ ਤਾਂ ਕਿਸੇ ਨ ਕਹੁ ਵੋ ।4। ਤਉ ਬਾਝੂ ਸਭ ਝੂਠੀ ਬਾਜੀ, ਕੂੜੀ ਦੁਨੀਆਂ ਫਿਰੈ ਗਮਾਜ਼ੀ, ਨਹੂੰ ਹਕੀਕਤ ਘਿੰਨ ਮਿਜਾਜ਼ੀ, ਦੋਵੇਂ ਗੱਲਾਂ ਸੁਟਿ ਨ ਬਹੁ ਵੋ ।5। ਕਹੈ ਹੁਸੈਨ ਫ਼ਕੀਰ ਗਦਾਈ, ਦਮ ਨ ਮਾਰੇ ਬੇ ਪਰਵਾਹੀ, ਸੋ ਜਾਣੈ ਜਿਨਿ ਆਪੇ ਲਾਈ, ਅਹੁ ਵੇਖ ਜਾਂਞੀ ਆਏ ਅਹੁ ਵੋ ।6। جاں جیویں تاں ڈردا رہُ وو ۔رہاؤ۔ باندر باجی کرے بازاری، سہل نہیں اتھے لاون یاری، رہُ وو اڈک وچھیڑ اناڑی، کڈھ ن گردن سدھا وہُ وو ۔1۔ نیہی سر تے ناؤں دھراون، بلدی آتش نوں ہتھِ پاون، آہیں کڈھن تے کوک سناون، گلِ ن تینوں بندی اوہُ وو ۔2۔ در میدان محبت جاتی، سہل نہیں اتھے پاون جھاتی، جیں تے برہُ وگاوے کاتی، مڈھِ کلیجے دے اندر ڈہُ وو ۔3۔ اصلی عشقَ متراں دا ایہا، پہلے مار سکاون دیہا، سہل نہیں اتھے لاون نیہا، جے لائیو تاں کسے ن کہُ وو ۔4۔ تؤ باجھو سبھ جھوٹھی باجی، کوڑی دنیاں پھرے گمازی، نہوں حقیقت گھنّ مجازی، دوویں گلاں سٹِ ن بہو وو ۔5۔ کہےَ حسین فقیر گدائی، دم ن مارے بے پرواہی، سو جانے جنِ آپے لائی، اہُ ویکھ جاننجی آئے اہُ وو ۔6۔ Painting Layla visits Majnun in the wilderness. From the “Khamsah”, Five Poems (Quintet) of Amir Khusro. Jeevain Taan Darda Raho vo | Madho Laal Shah Hussain https://sayshussain.wordpress.com/2020/10/06/jeevain-taan-darda-raho-vo/ https://www.instagram.com/p/CF_6MW0Hgzi/?igshid=1jejyr7th4u6i
ਕੈ ਬਾਗੈ ਦੀ ਮੂਲੀ ਹੁਸੈਨ, ਤੂੰ ਕੈ ਬਾਗੈ ਦੀ ਮੂਲੀ ।ਰਹਾਉ। ।1। ਬਾਗਾਂ ਦੇ ਵਿਚਿ ਫੁਲਿ ਅਜਾਇਬ, ।2। ਤੂੰ ਬੀ ਇਕ ਗੰਧੂਲੀ ।3। ਆਪਣਾ ਆਪਿ ਪਛਾਣੇ ਨਾਹੀਂ, ।4। ਅਵਰਾ ਦੇਖਿ ਕਿਉਂ ਭੂਲੀ ।5। ਇਸ਼ਕੇ ਦੇ ਦਰਿਆਉ ਕਰਾਹੀ, ।6। ਮਨਸੂਰ ਕਬੂਲੀ ਸੂਲੀ ।7। ਸ਼ਾਹ ਹੁਸੈਨ ਪਇਆ ਦਰ ਉਤੇ, ।8। ਜੇ ਕਰਿ ਪਵੈ ਕਬੂਲੀ ।9। کے باگے دی مولی حسین، توں کے باگے دی مولی ۔رہاؤ ۔1۔۔ باغاں دے وچِ پھلِ اجائب، ۔2۔ توں بی اک گندھولی ۔3۔ اپنا آپِ پچھانے ناہیں، ۔4۔ اورا دیکھِ کیوں بھولی ۔5۔ عشقے دے دریاؤ کراہی، ۔6۔ منصور قبولی سولی ۔7۔ شاہ حسین پیا در اتے، ۔8۔ جے کرِ پوے قبولی ۔9۔ Why such self-importance, Hussein? Who do you think you are? You are a weed among the magnolia and marva Never did you know thyself and yet you compare yourself to others Deep is the ocean of love that made Mansoor embrace his cross Shah Hussein lies at the doorstep hoping to be lifted and embraced Translated by Naveed Alam ‘At the shrine of Shah Hussain: Four Punjabi English kafis’ Published in 91st Meridian Vol 8 No. 1 Painting: Abu’l Hasan. An Aged Pilgrim, c. 1618-20, Aga Khan Museum https://www.instagram.com/p/CFWUTx3HLKW/?igshid=15srtg5k1xr4l
ਥੋਹੜੀ ਰਹਿ ਗਈਓ ਰਾਤੜੀ, ਸਹੁ ਰਾਵਿਓ ਨਾਹੀਂ । ਧੰਨ ਸੋਈ ਸੁਹਾਗਣੀ, ਜਿਨ ਪੀਆ ਗਲਿ ਬਾਹੀਂ ।ਰਹਾਉ। ਇਕ ਅੰਨ੍ਹੇਰੀ ਕੋਠੜੀ, ਦੂਜਾ ਦੀਵਾ ਨ ਬਾਤੀ । ਬਾਂਹੁ ਪਕੜਿ ਜਮੁ ਲੈ ਚਲੇ, ਕੋਈ ਸੰਗਿ ਨ ਸਾਥੀ ।1। ਸੁਤੀ ਰਹੀ ਕੁਲਖਣੀ, ਜਾਗੀ ਵਡਿ ਭਾਗੀ । ਜਾਗਨਿ ਕੀ ਬਿਧਿ ਸੋ ਲਹੈ, ਜਿਸ ਅੰਤਰ ਲਾਗੀ ।2। ਕਹੈ ਹੁਸੈਨ ਸਹੇਲੀਓ, ਸਹੁ ਕਿਤ ਬਿਧਿ ਪਈਐ । ਕਰ ਸਾਹਿਬ ਦੀ ਬੰਦਗੀ, ਰੈਣ ਜਾਗ੍ਰਤਿ ਰਹੀਐ ।3। تھوہڑی رہِ گئیؤ راتڑی، سہُ راویو ناہیں ۔ دھنّ سوئی سوہاگنی، جن پیا گلِ باہیں ۔رہاؤ۔ اک انھیری کوٹھڑی، دوجا دیوا ن باتی ۔ بانہُ پکڑِ جمُ لے چلے، کوئی سنگِ ن ساتھی ۔1۔ ستی رہی کلکھنی، جاگی وڈِ بھاگی ۔ جاگنِ کی بدھ سو لہے، جس انتر لاگی ۔2۔ کہےَ حسین سہیلیؤ، سہُ کت بدھ پئیئ ۔ کر صاحب دی بندگی، رین جاگرتِ رہیئے ۔3 Translation by Naveed Alam in Verses of a Lowly Fakir. Madho Lal Hussain, Penguin Books India, 2016. p. 72 Picture Courtesy: Shiva watches Parvati Sleep Indian, Pahari, about 1780–90 Garhwal or Kangra, Punjab Hills, Northern India Museum of Fine Arts Boston Eye Burfi https://sayshussain.wordpress.com/2020/08/10/thohdi-reh-gayi-raatri/ https://www.instagram.com/p/CDtktmvHQth/?igshid=i1dirfshewiy
ਜਿਸ ਨਗਰੀ ਠਾਕੁਰ ਜਸੁ ਨਾਹੀਂ, ਸੋ ਕਾਕਰ ਕੂਕਰ ਬਸਤੀ ਹੈ। ਅਗਰ ਚੰਦਨ ਕੀ ਸਾਰੁ ਨ ਜਾਣੈ, ਪਾਥਰ ਸੇਤੀ ਘਸਤੀ ਹੈ। ਛੈਲਾਂ ਸੇਤੀ ਘੁੰਘਟ ਕਾਢੇ, ਬੈਲਾਂ ਸੇਤੀ ਹਸਤੀ ਹੈ। ਕਹੈ ਹੁਸੈਨ ਫ਼ਕੀਰ ਸਾਂਈਂ ਦਾ, ਸਵਾ ਸੇਰ ਕੀ ਮਸਤੀ ਹੈ। جس نگری ٹھاکر جسُ ناہیں سو کاکر کوکر بستی ہے ۔ اگر چندن کی سارُ ن جانے پاتھر سیتی گھستی ہے ۔ چھیلاں سیتی گھونگھٹ کاڈھے بیلاں سیتی ہنستی ہے ۔ کہےَ حسین فقیر سانئیں دا سوا سیر کی مستی ہے ۔ Picture: Painting from Animalinside, by German artist Max Neuman, part of collaborative work with Laszlo Kraznoharkai https://sayshussain.wordpress.com/2020/08/02/jis-nagri-thakur-jas-naahi/ https://www.instagram.com/p/CDdxQ5ilFhB/?igshid=ig7woik1zxam

Anya is live and ready to show you everything. Watch her strip, dance, and perform exclusive shows just for you. Interact in real-time and make your fantasies come true.
Free to watch • No registration required • HD streaming
Vaaran Bhai Gurdas: Vaar 12, Paurhi 12
Vaaran Bhai Gurdas: Vaar 12, Paurhi 12
ਵਾਰਾਂ ਭਾਈ ਗੁਰਦਾਸ: ਵਾਰ ੧੨ ਪਉੜੀ ੧੨
ਜਤੀ ਸਤੀ ਸੰਤੋਖੀਆ ਜਤ ਸਤ ਜੁਗਤਿ ਸੰਤੋਖ ਨ ਜਾਤੀ। ਸਿਧ ਨਾਥੁ ਬਹੁ ਪੰਥ ਕਰਿ ਹਉਮੈ ਵਿਚਿ ਕਰਨਿ ਕਰਮਾਤੀ। ਚਾਰਿ ਵਰਨ ਸੰਸਾਰ ਵਿਚਿ ਖਹਿ ਖਹਿ ਮਰਦੇ ਭਰਮਿ ਭਰਾਤੀ। ਛਿਅ ਦਰਸਨ ਹੋਇ ਵਰਤਿਆ ਬਾਰਹ ਵਾਟ ਉਚਾਟ ਜਮਾਤੀ। ਗੁਰਮੁਖਿ ਵਰਨ ਅਵਰਨ ਹੋਇ ਰੰਗ ਸੁਰੰਗ ਤੰਬੋਲ ਸੁਹਾਤੀ। ਛਿਅ ਰੁਤਿ ਬਾਰਹ ਮਾਹ ਵਿਚਿ ਗੁਰਮੁਖਿ ਦਰਸਨੁ ਸੁਝ ਸੁਝਾਤੀ। ਗੁਰਮੁਖਿ ਸੁਖ ਫਲੁ ਪਿਰਮ ਪਿਰਾਤੀ ॥੧੨॥
***
Jatee Satee Santokheeaa Jat Sat Jugati Santokh N Jaatee | So…
View On WordPress
These are the hands
These are the hands That touch us first Feel your head Find the pulse And make your bed.
These are the hands That tap your back Test the skin Hold your arm Wheel the bin Change the bulb Fix the drip Pour the jug Replace your hip.
These are the hands That fill the bath Mop the floor Flick the switch Soothe the sore Burn the swabs Give us a jab Throw out sharps Design the lab.
And these are the…
View On WordPress