ਅਕਸਰ ਠੋਕਰ ਲਗਣ ਨਾਲ ੲਿਨਸਾਨ ਟੁੱਟ ਜਾਂਦੇ ਨੇਂ, ਪਰ ਜੇ ੲਿਰਾਦੇ ਮਜਬੂਤ ਤੇ ਸਜਣ ਨਾਲ਼ ਹੋਵੇ, ਤਾਂ ਜ਼ਿਦਗੀ ਦੀ ਹਰ ਜੰਗ਼ ਜਿੱਤੀ ਜਾ ਸਕਦੀ ਹੈ। ਤੂੰ ਨਾਲ ਰਹੀਂ ਮਾਲਕਾ... ਅਪਾਂ ਜ਼ਮਾਨਾ ਬਦਲ ਦਿਅਾਂਗੇ... "ਜੈਦੀਪ ਕੈਂਡੀ" #love #fight #battle #life #determination #success #relationship #value #jaideepcandy #mohali (at Mohali, India)










