ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ ॥ The simmal tree is straight as an arrow; it is very tall, and very thick. ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ ॥ But those birds which visit it hopefully, depart disappointed. ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ ॥ Its fruits are tasteless, its flowers are nauseating, and its leaves are useless. ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥ Sweetness and humility, O Nanak, are the essence of virtue and goodness. ਆਸਾ ਵਾਰ (ਮਃ ੧) (੧੪) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੧੩ Raag Asa Guru Nanak Dev #gurbani #banffnationalpark #albertawinter #albertaviews #explorecanada #explorecanada #planetearth https://www.instagram.com/p/BpPfD5kh56s/?utm_source=ig_tumblr_share&igshid=mxe4gpdbudh8















